Once you’re logged in, the songs you make and like, your playlists, groups and the artists you follow live here.
Oct 18, 2026 · 0:46 · 5 plays · v3-preview
ਹੋਰਾਂ ਨਾਲੋਂ ਮੁੰਡਾ ਮਾਈਂਡਸੈੱਟ ਹੋਰ ਰੱਖਦਾ ਨੀ, ਡੌਲਿਆਂ 'ਤੇ ਹਿੱਕ ਵਿੱਚ ਜ਼ੋਰ ਰੱਖਦਾ ਨੀ।
ਤੇਰੇ ਵੱਲ ਦੇਖ ਜਿਹੜਾ, ਕਰ ਦੂੰ ਮੈਂ ਅੰਨਾ ਨੀ, ਮੂਡ ਤੋਹ ਹੀ ਭੈੜਾ , ਬਸ ਆਕੜਾਂ ਹੀ ਪਣਾ ਨੀ।
ਗੱਡੀ 'ਚ ਦੋਨਾਲੀ, ਡੱਬ ਬੱਤੀ ਬੋਰ ਰੱਖਦਾ ਨੀ, ਮੁੰਡਾ ਹੋਰਾਂ ਨਾਲੋਂ ਮਾਈਂਡਸੈੱਟ ਹੋਰ ਰੱਖਦਾ, ਡੌਲਿਆਂ 'ਤੇ ਹਿੱਕ ਵਿੱਚ ਜ਼ੋਰ ਰੱਖਦਾ ਨੀ।
No comments yet.
Comments
No comments yet.